Up next

New Masihi Geet || Pak Rooh Da Zor || Tehmina Tariq || SMP

5,723 Views· 10/05/23
MasihiGeet
MasihiGeet
Subscribers
0

Sardar Masih Productions
Pak Rooh Da Zor
ਪਾਕ ਰੂਹ ਦਾ ਜ਼ੋਰ
Worshipper: Tehmina Tariq
Lyrics: Khalid Emmanuel
Composer: Ustad Younas Mehdi
Music Arrangement: Zahid Mubarak
Mix Master: Daim Studio Sahiwal
Video/Post Production: Qaiser Khalid
Production Coordinator: Pastor Arif Sardar
Producer: Behzad Younas

سونا چاندی نہ ہی کجھ ہور چاہیدا
پاک روح دا ربّا سانوں زور چاہیدا
ਸੋਣਾ ਚਾਂਦੀ ਨਾ ਹੀ ਕੁੱਝ ਹੋਰ ਚਾਹੀਦਾ
ਪਾਕ ਰੂਹ ਦਾ ਰੱਬਾ ਸਾਨੂੰ ਜ਼ੋਰ ਚਾਹੀਦਾ
ہر ویلے لوڑ سانوں قوتاں دی اے
تیرے پاک مسح تے نبوتاں دی اے
ہر ویلے سانوں تیرا زور چاہیدا
ਹਰ ਵੇਲੇ ਲੋੜ ਸਾਨੂੰ ਕੁੱਵਤਾਂ ਦੀ ਏ
ਤੇਰੇ ਤਾਜ਼ਾ ਮਸ੍ਹਾ ਤੇ ਨਬੂੱਵਤਾਂ ਦੀ ਏ
ਹਰ ਵੇਲੇ ਸਾਨੂੰ ਤੇਰਾ ਜ਼ੋਰ ਚਾਹੀਦਾ
روحِ پاک دلوں نوں تو کر تبدیل
تیرے باجھوں ہوندی نئیوں ساڈی تکمیل
تیرے شاہی راج دا اے شور چاہیدا
ਰੂਹ-ਏ-ਪਾਕ ਦਿਲੋਂ ਨੂੰ ਤੋ ਕਰ ਤਬਦੀਲ
ਤੇਰੇ ਬਾਝੋਂ ਹੁੰਦੀ ਨਇਯੋਂ ਸਾਡੀ ਤਕਮੀਲ
ਤੇਰੇ ਸ਼ਾਹੀ ਰਾਜ ਦਾ ਏ ਸ਼ੋਰ ਚਾਹੀਦਾ
یسوع تیری بھکھ تے پیاس لگی اے
سانوں تیرے آونے دی آس لگی اے
نوا سانوں شہر نالے دور چاہیدا
ਯਿਸੂ ਤੇਰੀ ਭੁੱਖ ਤੇ ਪਿਆਸ ਲੱਗੀ ਏ
ਸਾਨੂੰ ਤੇਰੇ ਆਉਣੇ ਦੀ ਆਸ ਲੱਗੀ ਏ
ਨਵਾ ਸਾਨੂੰ ਸ਼ਹਿਰ ਨਾਲੇ ਦੋਰ ਚਾਹੀਦਾ


"اور شراب میں متوالے نہ بنو کِیُونکہ اِس سے بدچلنی واقِع ہوتی ہے بلکہ رُوح سے معمُور ہوتے جاؤ"
ایس ایم پروڈکشن آپ کی خدمت میں پیش کرتی ہے، خوبصورت گیت " پاک روح دا زور" جسے لکھا ، خالد عمانوایل نے، اس گیت کی دھن بنائی اُستا د یونس مہدی نے ، خدا وند کی عظیم پرستار تہمینہ طارق نے اپنی مدھر آواز میں گایا، موسیقی ترتیب دی ہے زاہد مبارک نے۔
خود بھی سنئیے، برکت پائیے اور دوست احباب کے ساتھ شیئر کیجئے۔
آنے والے نئے گیتوں کو سننے کے لیے چینل کو سبکرائب بھی کر دیجئے۔

Show more

 0 Comments sort   Sort By


Up next