Up next

New Masihi Geet | Shukar Karan Mai Tera | Younas Mehdi | Tehmina Tariq || SMP

3,581 Views· 10/05/23
MasihiGeet
MasihiGeet
Subscribers
0

Sardar Masih Production Presents
Worshippers: Younas Mehdi and Tehmina Tariq
Lyrics: Khalid Emmanuel
Composer: Ustad Younas Mehdi
Music Arrangement: Sherry Khan
Post Production: Qaiser Khalid
Video: Irad Younas
Production Coordinator: Pastor Arif Sardar
Producer: Behzad Younas

زبور نویس لکھتا ہے "جو شکر گزاری کی قربانی گذرانتا ہے وہ میری تمجید کرتا ہے۔۔۔"

ایس ایم پروڈکشن آپ کی خدمت میں پیش کرتی ہے، شکرگزاری کےجذبات و احساسات پر منبی ، خالد عمانوایل کا لکھا ہوا خوب صورت گیت " فجر توں لے کے شاماں تیکر، شکر کراں میں تیرا" اس گیت کی دھن بنائی اُستا د یونس مہدی نے ، خدا وند کے عظیم پرستار یونس مہدی اور تہمینہ طارق نے اپنی مدھر آواز میں گایا، اور موسیقی ترتیب دی ہے شیری خاں نے۔

خود بھی سنئیے، برکت پائیے اور دوست احباب کے ساتھ شیئر کیجئے۔


Lyrics:

فجر توں لے کے شاماں تیکر شکر کراں میں تیرا
اپنے آخری ساہواں تیکر شکر کراں میں تیرا

پانی اُتے دھرتی بنا کے کل جہان وسایا
اپنی حکمت نال فلک نوں، بِن شہتیر ٹکایا
تیرے فہم نشاناں تیکر شکر کراں میں تیرا

دن تے رات وی تیری نالے سورج چن ستارے
تیری شان بزرگی دسدے تیرے قدرت پارے
تیرے سب شہکاراں تیکر ، شکر کراں میں تیرا

تیری روح دے پیاسے لوکاں جام حیات دا پیتا
تیرے فضلاں دھرتی اُتے کم نجات دا کیتا
تیریاں سچیاں راواں تیکر شکر کراں میں تیرا


ਫ਼ਜਰ ਤੋ ਲੇ ਕੇ ਸ਼ਾਮਾਂ ਤੀਕਰ, ਸ਼ੁਕਰ ਕਰਾਂ ਮੈਂ ਤੇਰਾ
ਅਪਨੇ ਆਖ਼ਰੀ ਸਾਹਵਾਂ ਤੀਕਰ, ਸ਼ੁਕਰ ਕਰਾਂ ਮੈਂ ਤੇਰਾ

ਪਾਣੀ ਉਤੇ ਧਰਤੀ ਬਨਾ ਕੇ ਕੁਲ ਜਹਾਨ ਵਸਾਯਾ
ਅਪਨੀ ਹਿਕਮਤ ਨਾਲ ਫ਼ਲਕ ਨੂ ਬਿਨ ਸ਼ਹਤੀਰ ਟਿਕਾਯਾ
ਤੇਰੇ ਫ਼ਹਮ ਨਿਸ਼ਾਨਾਂ ਤੀਕਰ, ਸ਼ੁਕਰ ਕਰਾਂ ਮੈਂ ਤੇਰਾ

ਦਿਨ ਤੇ ਰਾਤ ਵੀ ਤੇਰੀ ਨਾਲੇ ਸੂਰਜ ਚੱਨ ਸਿਤਾਰੇ
ਤੇਰੀ ਸ਼ਾਨ ਬੁਜ਼ਰਗੀ ਦਸਦੇ ਤੇਰੇ ਕੁਰਤ ਪਾਰੇ
ਤੇਰੇ ਸਬ ਸ਼ਹਕਾਰਾਂ ਤੀਕਰ, ਸ਼ੁਕਰ ਕਰਾਂ ਮੈਂ ਤੇਰਾ

ਤੇਰੀ ਰੂ ਦੇ ਪਯਾਸੇ ਲੋਕਾਂ ਜਾਮ ਹਿਯਾਤ ਦਾ ਪਿਤਾ
ਤੇਰੇ ਫ਼ਜ਼ਲਾਂ ਧਰਤੀ ਉਤੇ ਕੱਮ ਨਿਜਾਤ ਦਾ ਕਿਤਾ
ਤੇਰਿਯਾਂ ਸਚਯਾਂ ਰਾਵਾਂ ਤੀਕਰ, ਸ਼ੁਕਰ ਕਰਾਂ ਮੈਂ ਤੇਰਾ

Show more

 0 Comments sort   Sort By


Up next